21 ਨਵੰਬਰ ਤੋਂ 5 ਦਸੰਬਰ, 2021 ਤਕ ਹੋਵੇਗਾ ਖੇਡੋਂ ਇੰਡੀਆ ਦਾ ਆਯੋਜਨ, ਪੰਚਕੂਲਾ ਤੋਂ ਹੋਵੇਗਾ ਆਗਾਜ

ਬ੍ਰਿਕਸ ਗੇਮਸ 2021 ਦੇ ਕੁੱਝ ਖੇਡਾਂ ਨੂੰ ਵੀ ਕੀਤਾ ਜਾਵੇਗਾ ਆਯੋਜਿਤ ਚੰਡੀਗੜ੍ਹ – ਖੇਡੋਂ ਇਡੀਆ ਯੂਥ ਗੇਮਸ 2021 ਦੇ ਚੌਥੇ ਅਡੀਸ਼ਨ ਦਾ ਆਯੋਜਨ ਹਰਿਆਣਾ ਦੇ ਪੰਚਕੂਲਾ, ਅੰਬਾਲਾ, ਸ਼ਾਹਬਾਦ ਅਤੇ ਦਿੱਲੀ ਤੇ ਚੰਡੀਗੜ੍ਹ ਵਿਚ 21 ਨਵੰਬਰ ਤੋਂ 5 ਦਸੰਬਰ, 2021 ਤਕ ਕੀਤਾ ਜਾਵੇਗਾ, ਜਿਨ੍ਹਾ ਵਿਚ ਅੰਡਰ-18 ਕੈਟੇਗਰੀ ਦੇ ਖੇਡ ਆਯੋਜਿਤ ਕੀਤੇ ਜਾਣਗੇ। ਨਾਲ ਹੀ, ਬ੍ਰਿਕਸ ਗੇਮਸ … Continue reading 21 ਨਵੰਬਰ ਤੋਂ 5 ਦਸੰਬਰ, 2021 ਤਕ ਹੋਵੇਗਾ ਖੇਡੋਂ ਇੰਡੀਆ ਦਾ ਆਯੋਜਨ, ਪੰਚਕੂਲਾ ਤੋਂ ਹੋਵੇਗਾ ਆਗਾਜ